ਪੂਰੀਆਂ ਪਾ ਲੈਣੀਆਂ

- (ਕੁਝ ਭੀ ਨਾ ਸੁਆਰ ਸਕਣਾ)

ਜੋ ਹੋਣਾ ਸੀ, ਹੋ ਗਿਆ। ਹੁਣ ਤੂੰ ਉੱਥੇ ਜਾ ਕੀ ਕੀ ਪੂਰੀਆਂ ਪਾ ਲੈਣੀਆਂ ਨੇ । ਹੁਣ ਸੌਂ ਜਾ, ਕੱਲ੍ਹ ਦੇਖੀ ਜਾਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ