ਪ੍ਰਾਣ ਦੇਣੇ

- (ਸਰੀਰ ਤਿਆਗਣਾ)

ਛੋਟੇ ਛੋਟੇ ਲਾਲ ਸਰਹਿੰਦ ਵਿੱਚ ਕੀਕੂੰ ਸ਼ਹੀਦ ਹੋਏ ਤੇ ਕੀਕੂੰ ਕਸ਼ਟ ਸਹਿ ਕੇ ਉਹਨਾਂ ਨੇ ਪ੍ਰਾਣ ਦਿੱਤੇ ਹਨ ਪਰ ਧਰਮ ਨਹੀਂ ਦਿੱਤਾ । ਸਾਰੇ ਸਾਕੇ ਵਿਸਥਾਰ ਨਾਲ ਸੁਣ ਸੁਣ ਕੇ ਇਕ ਚੱਕਰ ਆਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ