ਪੁੱਜ ਕੇ ਦੁਖੀ ਹੋਣਾ

- (ਦੁਖ ਦੀ ਹੱਦ ਹੋਣੀ, ਬਹੁਤ ਦੁਖੀ ਹੋਣਾ)

ਮੈਂ ਕੁਝ ਕਹਿਵਾਂ ਤੇ ਜਾਵਾਂ ਕਿੱਥੇ ? ਜ਼ਰਾ ਕੁਸਕੀ ਨਹੀਂ ਤੇ ਡੰਡਾ ਵਰ੍ਹਿਆ ਨਹੀਂ ; ਮੈਂ ਤਾਂ ਪੁੱਜ ਕੇ ਦੁਖੀ ਹੋਈ ਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ