ਪੁਲ ਬੰਨ੍ਹਣੇ

- (ਬਹੁਤ ਵਡਿਆਈ ਕਰਨੀ)

ਉਂਜ ਪਿੱਛੋਂ ਭਾਵੇਂ ਉਹ ਉਸ ਨੂੰ ਬੁਰਾ ਭਲਾ ਹੀ ਕਹਿੰਦਾ ਹੈ ਪਰ ਸਾਹਮਣੇ ਤਾਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ