ਪੁਰ ਪੁਰ ਦੁਖੀ ਹੋਣਾ

- (ਬਹੁਤ ਸਤਿਆ ਹੋਣਾ)

ਇਸ ਘਰ ਵਿਚ ਮੈਂ ਤੇ ਪੁਰ ਪੁਰ ਦੁਖੀ ਹੋਈ ਹੋਈ ਆਂ । ਰਾਤ ਦਿਨੇ ਜਾਨ ਮਾਰੀਦੀ ਹੈ ਤੇ ਕਦਰ ਕੁੱਤਿਆਂ ਜਿੰਨੀ ਵੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ