ਪੁਰਾਣੇ ਫੋਲੇ ਫੋਲਣਾ

- (ਭੁੱਲੇ ਹੋਏ ਦੁਖ ਯਾਦ ਕਰਾਉਣਾ)

ਤੂੰ ਮੇਰੀ ਹਾਨਣ ਏਂ ਬਚਨੀ ਤੈਥੋਂ ਕੀ ਲੁਕਾ। ਅੱਜ ਤੂੰ ਪੁਰਾਣੇ ਫੋਲੇ ਫੋਲਣ ਬਹਿ ਗਈ ਏਂ ਤਾਂ ਪਤਾ ਨਹੀਂ ਕਿਉ ਮੈਂ ਆਪੋ ਆਪ ਉਧੜ ਪਈ ਜਿਵੇਂ ਕਿਸੇ ਮੇਰੀਆਂ ਚੀਸਾਂ ਉੱਤੇ ਦੁੱਧ ਨਿਚੋੜ ਦਿੱਤਾ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ