ਪੁੱਠ ਪੈਰਾ

- (ਹੋਰਾਂ ਨਾਲੋਂ ਉਲਟਾ ਟੁਰਨ ਵਾਲਾ)

ਜੋ ਤੁਸਾਂ ਕਰਨਾ ਹੈ, ਉਹ ਉਸ ਕਦੇ ਨਹੀਂ ਕਰਨਾ। ਉਹ ਤੇ ਪੁੱਠ-ਪੈਰਾ ਹੈ। ਜ਼ਮਾਨੇ ਨਾਲੋਂ ਉਲਟੀਆਂ ਕਰਨ ਵਾਲਾ। ਪਰ ਉਸ ਦੀ ਕਰਨੀ ਵਿੱਚ ਅਕਲ ਜ਼ਰੂਰ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ