ਪੁੱਠੇ ਚਾਲੇ

- (ਮਾੜੀਆਂ ਤੇ ਦੁਖਦਾਈ ਹਰਕਤਾਂ)

ਉੱਚੀ ਜਾਤ ਦਾ ਹੰਕਾਰ ਕਰ ਕਰ ਆਕੜਨ ਵਾਲੇ। ਉੱਤੋਂ ਤੁੰਬੜੀ ਦੇ ਵਾਂਗ, ਵਿਚੋਂ ਜ਼ਹਿਰ ਦੇ ਪਿਆਲੇ । ਆ ਜਾ, ਹੋਸ਼ ਕਰ ਮਗਰੂਰ ! ਪੁੱਠੇ ਛੋੜ ਦੇ ਚਾਲੇ । ਡੁੱਬੇ ਬਾਹਮਣਾ ਤੂੰ ਆਪ, ਤੇ ਜਜਮਾਨ ਭੀ ਗਾਲੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ