ਪੁੱਠੀਆਂ ਛਾਲਾਂ ਮਾਰਨਾ

- (ਬਹੁਤ ਖੁਸ਼ ਹੋਣਾ)

ਲੈ ਓਏ ਲਹਿਣ ! ਮਾਰ ਬੱਚੂ ਹੁਣ ਪੁੱਠੀਆਂ ਛਾਲਾਂ। ਤੇਰੇ ਲਈ ਵੀ ਸਾਕ ਮਿਲ ਗਿਆ ਏ। ਉਹ ਵੀ ਤੇਰੀ ਹਾਣ ਪਰਵਾਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ