ਪੁੱਠੀਆਂ ਚੁੱਕ ਲੈਣੀਆਂ

- (ਭੈੜੇ ਕੰਮਾਂ ਵਿੱਚ ਲੱਗ ਪੈਣਾ)

ਇਹ ਅੰਨ੍ਹਾ ਰੋਗੀ ਬੁੱਢਾ ਉਹੋ ਭਾਗ ਸਿੰਘ ਹੈ ਜਿਸ ਨੂੰ ਸਿੰਘਾਪੁਰ ਦਾ ਰਾਜਾ ਕਿਹਾ ਜਾਂਦਾ ਸੀ ਤੇ ਜਦੋਂ ਇਹ ਪਿੰਡ ਆਉਂਦਾ ਸੀ ਤਾਂ ਸਾਰਾ ਪਿੰਡ ਅਰਦਲ ਵਿਚ ਚਲਦਾ ਸੀ । ਪਰ ਜੱਟ ਨੇ ਪੁੱਠੀਆਂ ਚੁੱਕ ਲਈਆਂ । ਮੁਫਤ ਦੀ ਮਾਇਆ ਮਿਲੀ ਸੀ ਸੰਭਾਲੀ ਨਾ ਗਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ