ਰਾਹ ਦਾ ਕੰਡਾ ਕੱਢਣਾ

- (ਆਪਣੇ ਵਿਰੋਧੀ ਨੂੰ ਪਰੇ ਹਟਾਉਣਾ)

ਸਿੱਖ ਆਪਣੇ ਦੇਸ਼ ਜਾਂ ਕੌਮ ਦੇ ਦੁਸ਼ਮਣ ਨੂੰ ਫ਼ਤਹਿ ਕਰਨ ਜਾਂ ਆਪਣੇ ਰਾਹ ਦਾ ਕੰਡਾ ਕੱਢ ਦੇਣ ਪਿੱਛੋਂ ਆਪੋ ਵਿਚ ਭੀ ਉਸੇ ਸੁਆਦ ਤੇ ਮੌਜ ਨਾਲ ਲੜਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ