ਰਾਹ ਜਾਂਦੀ ਬਲਾ ਗਲ ਲਾਉਣਾ

- (ਕਿਸੇ ਹੋਰ ਦੀ ਬਿਪਤਾ ਆਪਣੇ ਵਾਸਤੇ ਸਹੇੜ ਲੈਣੀ)

''ਤੇ ਤੂੰ ਹੁਣ ਕਾਹਨੂੰ ਕੁਝ ਕਰਨਾ ਏਂ। ਜਾਣ ਦੇ ਪਰੇ ਪੁਆੜੇ ਨੂੰ ਜਦ ਲੋਕੀ ਤੇਰਾ ਸਾਥ ਨਹੀਂ ਦੇਂਦੇ ਤਾਂ ਤੂੰ ਕਿਉਂ ਐਵੇਂ ਰਾਹ ਜਾਂਦੀਏ ਬਲਾਏ ਗਲ਼ ਲੱਗ ਵਾਲਾ ਕੰਮ ਕਰੇਂ।"

ਸ਼ੇਅਰ ਕਰੋ

📝 ਸੋਧ ਲਈ ਭੇਜੋ