ਰਾਹ ਮਾਰਨਾ

- (ਰਸਤੇ ਵਿੱਚ ਲੋਕਾਂ ਨੂੰ ਲੁੱਟਣਾ)

ਇਸ ਆਦਮੀ ਨੇ ਕਿਸੇ ਜ਼ੁਲਮ ਤੋਂ ਅੱਕ ਕੇ ਆਪਣਾ ਕੰਮ ਛੱਡ ਕੇ ਡਾਕੂ ਹੋਣਾ ਪਸੰਦ ਕਰ ਲਿਆ। ਪਹਿਲਾਂ ਤਾਂ ਇਕੱਲਿਆ ਰਾਹ ਮਾਰਦਾ ਰਿਹਾ, ਫਿਰ ਜਥਾ ਬਨਾਉਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ