ਰਾਹ ਨਾਲ ਵਰਤਣਾ

- (ਤਰੀਕੇ ਨਾਲ ਵਰਤਣਾ, ਸੰਜਮ ਨਾਲ ਖ਼ਰਚ ਕਰਨਾ)

ਰਾਹ ਨਾਲ ਵਰਤਿਆਂ ਤੋਂ ਇਹ ਖਜ਼ਾਨਾ ਤੁਹਾਡੇ ਪਾਸੋਂ ਨਖੁੱਟ ਨਹੀਂ ਸਕਦਾ ਤੇ ਜੇ ਲੁਟਾਣ ਲੱਗੇ ਤਾਂ ਭਾਵੇਂ ਇੱਕ ਦਿਨ ਵਿੱਚ ਲੁਟਾ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ