ਰਾਹ ਰੰਗ ਦਾ ਹੋਣਾ

- (ਤਰੀਕੇ ਦੀ ਗੱਲ ਕਰਨੀ, ਜਾਇਜ਼ ਗੱਲ ਕਰਨੀ)

ਅਫ਼ਸਰ ਵੀ ਰਾਹ-ਰੰਗ ਦੇ ਹੁੰਦੇ ਹਨ ; ਇੱਦਾਂ ਤੇ ਗੁਜ਼ਾਰਾ ਨਹੀਂ ਚੱਲ ਸਕਦਾ ਜੇ ਹਰ ਕਿਸੇ ਨੂੰ ਹਰ ਵੇਲੇ ਝਾੜਦਾ ਰਿਹਾ ਤੇ ਮਾਤਹਿਤ ਦੇ ਸੋਤਰ ਸੁਕਾਈ ਰੱਖੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ