ਰਾਹ ਸਾਫ਼ ਹੋ ਜਾਣਾ

- (ਕੋਈ ਰੁਕਾਵਟ ਔਕੜ ਨਾਂ ਰਹਿਣੀ)

ਇਸ ਅਫਸਰ ਦੀ ਤਬਦੀਲੀ ਮਗਰੋਂ ਮੇਰਾ ਰਾਹ ਸਾਫ਼ ਹੋ ਜਾਏਗਾ। ਫਿਰ ਮੇਰੀ ਤਰੱਕੀ ਵਿੱਚ ਕੋਈ ਔਕੜ ਨਹੀਂ ਰਹਿਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ