ਰਾਹ ਤੱਕਣਾ

- (ਉਡੀਕ ਕਰਨੀ, ਤੀਬਰਤਾ ਨਾਲ ਉਡੀਕ ਕਰਨੀ)

ਆ ਵੀਰ ! ਛੇਤੀ ਆ ਰਾਹ ਤੱਕ ਤੱਕ ਕੇ ਭੈਣ ਦੀਆਂ ਅੱਖੀਆਂ ਵੀ ਪੱਕ ਰਹੀਆਂ ਨੇ। ਉੱਡ ਉੱਡ ਕਾਵਾਂ, ਤੈਨੂੰ ਘਿਉ ਦੀ ਚੂਰੀ ਪਾਵਾਂ, ਦੱਸ ਮੇਰਾ ਵੀਰ ਆਉਂਦਾ ਏ ? ਉੱਡ ਉੱਡ ਮੇਰੇ ਭਰਾ ਨੂੰ ਕਹੋ ਛੇਤੀ ਆਵੇ । ਭਰਾ ਦੀਆਂ ਛੁੱਟੀਆਂ ਤੇ ਹੋਈਆਂ ਹੋਈਆਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ