ਰਾਹ ਵਿਚ ਰੋੜਾ ਅਟਕਾਉਣਾ

- (ਕੰਮ ਵਿੱਚ ਰੋਕ ਪਾਉਣੀ)

ਮੈਂ ਜੋ ਕੰਮ ਵੀ ਕਰਨ ਲੱਗਾ, ਉਹ ਮੇਰੇ ਰਾਹ ਵਿਚ ਰੋੜਾ ਅਟਕਾਉਣ ਦਾ ਹਰ ਯਤਨ ਕਰਦਾ ਹੈ। ਪਰ ਮੇਰਾ ਰੱਬ ਹੀ ਸਿੱਧਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ