ਰਾਹੋਂ ਕੁਰਾਹੇ ਹੋਣਾ

- (ਔਝੜੇ ਪੈਣਾ, ਗਲਤੀ ਵਿੱਚ ਪੈ ਜਾਣਾ)

ਉਹ ਕੰਮ ਤੁਹਾਨੂੰ ਬੜਾ ਲਾਭਵੰਦ ਰਹਿਣਾ ਸੀ ; ਉਹ ਛੱਡ ਕੇ ਤੁਸੀਂ ਰਾਹੋਂ ਕੁਰਾਹੇ ਹੋਏ ਹੋ ; ਹੁਣ ਦੁਖੀ ਹੋਵੋਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ