ਰਾਹੋਂ ਨਾ ਲੰਘਣਾ

- (ਨੇੜੇ ਨਾਂ ਢੁੱਕਣਾ)

ਬੰਦੇ ਨੂੰ ਚਾਹੀਦਾ ਏ ਪਈ ਸਾਰੇ ਪਾਸੇ ਰੱਖੋ। ਇਹ ਵੀ ਕੀਹ ਹੋਇਆ ਕਿਸੇ ਦੇ ਤਾਂ ਰਾਹੋਂ ਨ ਲੰਘੇ, ਤੇ ਕਿਸੇ ਦੇ ਉੱਤੇ ਹੀ ਡਿੱਗਦਾ ਫਿਰੇ ਬੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ