ਰਾਲਾਂ ਵਗ ਆਣੀਆਂ

- (ਮੂੰਹ ਵਿਚ ਪਾਣੀ ਆਉਣਾ)

ਜਹਾਨੇ ਦੀ ਗਾਜ਼ਰਾਂ ਮੂਲੀਆਂ ਦੀ ਬੋਲ ਭਰੀ ਤਕ ਕੇ ਸ਼ੇਰੇ ਦੀਆਂ ਰਾਲਾਂ ਵਗ ਆਈਆਂ ਤੇ ਉਹਨੂੰ ਆਪਣੀ ਸਾਰੀ ਖਿਝ ਭੁਲ ਗਈ ਤੇ ਖਾਣ ਲਈ ਉਤਾਵਲਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ