ਰੱਬ ਦੇ ਮਾਂਹ ਪੁੱਟਣੇ

- (ਰੱਬ ਵੱਲੋਂ ਕਰੋਪੀ ਹੋਣੀ)

ਹਾਕਿਮ—ਬੜਾ ਕਠੋਰ ਹੈਂ ਸ਼ਾਮੂ ! ਤੂੰ ਬੰਦਿਆਂ ਉੱਤੇ ਤਰਸ ਨਹੀਂ ਕਰਦਾ, ਰੱਬ ਤੇਰੇ ਉੱਤੇ ਕਿਵੇਂ ਤਰਸ ਕਰੇਗਾ ?
ਸ਼ਾਮੂ- ਨਿੱਜ ਕਰੇ ਮੇਰੇ ਉੱਤੇ ਤਰਸ । ਮੈਨੂੰ ਡਰ ਕਾਹਦਾ ਏ ? ਮੈਂ ਕਿਹੜੇ ਮਾਂਹ ਪੁੱਟੇ ਨੇ ਰੱਬ ਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ