ਰੱਬ ਦੀ ਮਾਰ ਪੈ ਜਾਣੀ

- (ਬਦ-ਕਿਸਮਤੀ, ਦੁਰਭਾਗਤਾ ਨੇ ਆ ਪੈਣਾ)

ਇਹੋ ਤੇ ਸਾਡੇ ਮੁਲਖ ਨੂੰ ਰੱਬ ਦੀ ਮਾਰ ਏ । ਰਤਾ ਕੁ ਇਤਫਾਕ ਹੋਣ ਲੱਗਦਾ ਏ ਤੇ ਕੋਈ ਨਾ ਕੋਈ ਨਵਾਂ ਬਖੇੜਾ ਆ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ