ਰੱਬ ਦੀ ਮਾਰ ਵਗਣੀ

- (ਆਪਣੇ ਕੀਤੇ ਜ਼ੁਲਮ ਦੀ ਰੱਬ ਤੋਂ ਸਜ਼ਾ ਮਿਲਣੀ)

ਮੈਂ ਬੜਾ ਖ਼ੁਸ਼ ਆਂ। ਸ਼ਾਮੂ ਨੂੰ ਵਗੀ ਰੱਬ ਦੀ ਮਾਰ ਤੇ ਇਹਨੂੰ ਟੁੱਕਰ ਖਾਣ ਨੂੰ ਨਾ ਜੁੜੇ। ਇਹਨੇ ਤੇ ਮੈਨੂੰ ਭੁੱਖਿਆਂ ਮਾਰ ਛੱਡਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ