ਰਗ ਰਗ ਤੇ ਨਸ ਨਸ ਤੋਂ ਜਾਣੂੰ ਹੋਣਾ

- (ਪੂਰੀ ਤਰ੍ਹਾਂ ਜਾਣੂੰ ਹੋਣਾ)

ਨਾਨਕ ਸਿੰਘ ਰਹਿਣ ਵਾਲਾ ਤਾਂ ਭਾਵੇਂ ਜੇਹਲਮ ਵੱਲ ਦਾ ਹੈ, ਪਰ ਜੀਵਨ ਦਾ ਲੰਮੇਰਾ ਹਿੱਸਾ ਅੰਮ੍ਰਿਤਸਰ ਸ਼ਹਿਰ ਵਿੱਚ ਬਿਤਾਉਣ ਕਰਕੇ ਉਹ ਅੰਮ੍ਰਿਤਸਰੀ ਜ਼ਿੰਦਗੀ ਦੀ ਰਗ ਰਗ ਤੇ ਨਸ ਨਸ ਤੋਂ ਜਾਣੂੰ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ