ਰਾਖ ਵਿੱਚ ਮੇਖ਼ ਮਾਰਨੀ

- ਕਿਸਮਤ ਬਦਲ ਦੇਣੀ

ਹਿੰਮਤ ਰਾਖ ਵਿੱਚ ਮੇਖ਼ ਮਾਰ ਕੇ ਕੰਗਾਲ ਨੂੰ ਧਨੀ ਬਣਾ ਦਿੰਦੀ ਹੈ।

ਸ਼ੇਅਰ ਕਰੋ