ਰਮਜ਼ਾਂ ਸਮਝਣਾ

- (ਗੂੜ੍ਹੇ ਇਸ਼ਾਰੇ ਸਮਝਣਾ, ਭੇਦ ਸਮਝਣਾ)

ਜਦੋਂ ਪੋਠੋਹਾਰ ਦੇ ਲੋਕਾਂ ਨੇ ਜ਼ਿਮੀਂਦਾਰ ਨੂੰ ਦਰਿਆ ਤੇ ਪੁਲ ਬਨਾਣ ਲਈ ਕਿਹਾ ਤਾਂ ਅਤਿ ਕ੍ਰੋਧ ਵਿਚ ਜ਼ਿਮੀਂਦਾਰ ਨੇ ਉਸ ਪੰਚਾਇਤ ਨੂੰ ਡਾਂਟਿਆ ਅਤੇ ਸ਼ੇਰੇ ਨੂੰ ਇਸ਼ਾਰਾ ਕੀਤਾ ਕਿ ਉਨ੍ਹਾਂ ਦਾ ਯੋਗ ਇਲਾਜ ਕਰ ਦਏ। ਜ਼ਿਮੀਂਦਾਰ ਦੇ ਅਹਿਲਕਾਰ ਉਹਦੀਆਂ ਰਮਜ਼ਾਂ ਸਮਝਦੇ ਸਨ। ਸ਼ੇਰਾ ਵੀ ਉਨ੍ਹਾਂ ਵਿਚੋਂ ਇਕ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ