ਰੰਗ ਬੱਗਾ ਪੂਣੀ ਹੋ ਜਾਣਾ

- (ਡਰ ਸਹਿਮ ਆਦਿਕ ਨਾਲ ਮੂੰਹ ਦਾ ਰੰਗ ਫਿੱਕਾ ਪੈ ਜਾਣਾ)

ਬਲਦੇਵ ਦੇ ਚਲੇ ਜਾਣ ਦੀ ਚਿੰਤਾ ਉਸ ਨੂੰ ਸਭ ਤੋਂ ਵਧੀਕ ਸੀ ਤੇ ਏਦੂੰ ਵੀ ਬਹੁਤੀ ਚਿੰਤਾ ਉਸ ਨੂੰ ਮਾਲਤੀ ਦੀ ਸੀ। ਜਿਸ ਨੇ ਉਸ ਰਾਤ ਤੋਂ ਲੈ ਕੇ ਇੱਕ ਲਫਜ਼ ਵੀ ਜ਼ਬਾਨੋਂ ਨਹੀਂ ਬੋਲਿਆ ਤੇ ਇਹਨਾਂ ਤਿੰਨਾਂ ਦਿਨਾਂ ਵਿਚ ਹੀ ਉਸ ਦਾ ਰੰਗ ਬੱਗਾ ਪੂਣੀ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ