ਰੰਗ ਭਰਨਾ

- (ਨਕਸ਼ੇ ਆਦਿਕ ਵਿੱਚ ਥਾਂ ਥਾਂ ਰੰਗ ਲਾਣਾ)

ਬਾਹਰ ਲਕੀਰਾਂ ਤੇ ਮੈਂ ਸਾਰੀਆਂ ਪਾਈਆਂ ਹੋਈਆਂ ਹਨ, ਕੇਵਲ ਰੰਗ ਭਰਨੇ ਰਹਿੰਦੇ ਹਨ। ਅੰਧੇ ਘੰਟੇ ਵਿੱਚ ਨਕਸ਼ਾ ਤਿਆਰ ਹੋ ਜਾਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ