ਰੰਗ ਜੰਮਣਾ

- (ਪੂਰਨ ਖੁਸ਼ੀ ਦਾ ਚਿਹਰੇ ਤੋਂ ਪਰਗਟ ਹੋਣਾ)

ਬਹੁਤ ਦਿਨ ਤੀਕ ਅਨੇਕਾਂ ਦੁੱਖਾਂ ਵਿੱਚ ਸਮਾਂ ਬਿਤਾਉਣ ਪਿੱਛੋਂ ਅਚਲਾ ਦੇ ਪਿਤਾ ਦੇ ਮਨ ਉੱਤੇ ਹੌਲੀ ਹੌਲੀ ਸ਼ਾਂਤੀ ਤੇ ਪ੍ਰਸੰਨਤਾ ਦਾ ਰੰਗ ਜੰਮਦਾ ਜਾਂਦਾ ਸੀ, ਪਰ ਜਦ ਪਿਛਲੀ ਕਹਾਣੀ ਸਾਹਮਣੇ ਆਉਂਦੀ ਸੀ ਤਾਂ ਉਸ ਦਾ ਖਿੜ ਰਿਹਾ ਚਿਹਰਾ ਯਕਾਯਕ-ਕੁਮਲਾ ਜਾਂਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ