ਰੰਗ ਕੱਢਣਾ

- (ਸੋਹਣਾ ਰੂਪ ਨਿਕਲ ਆਉਣਾ)

ਜਿਉਂ ਜਿਉਂ ਇਸ ਕੱਪੜੇ ਨੂੰ ਧੋਵੋਗੇ, ਨਵਾਂ ਰੰਗ ਕੱਢੇਗਾ । ਇਹ ਸੂਤੀ ਕਾਹਦਾ ਹੈ, ਨਿਰੀ ਬੋਸਕੀ ਬਣ ਜਾਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ