ਰੰਗ ਲੱਗਣਾ

- (ਭਾਗ ਖੁੱਲ੍ਹਣੇ, ਮੌਜਾਂ ਲੱਗਣੀਆਂ)

ਲੜਾਈ ਦੇ ਲੱਗਣ ਨਾਲ ਹੀ ਲੋਹੇ ਦੇ ਭਾਅ ਤੇਜ ਹੋ ਗਏ ਤੇ ਸਾਨੂੰ ਵੀ ਰੰਗ ਲੱਗਣ ਲੱਗਾ। ਹਜ਼ਾਰਾਂ ਰੁਪਿਆਂ ਦੀ ਖੱਟੀ ਰੋਜ ਹੋਣ ਲੱਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ