ਰੰਗ ਲਾਉਣਾ

- (ਮੌਜ ਮੇਲਾ ਕਰਨਾ, ਚੰਦ ਚਾੜ੍ਹਨਾ, ਭੈੜਾ ਕੰਮ ਕਰਨਾ)

ਚੌੜ ਚਾਨਣਾ, ਇਹ ਕੀ ਰੰਗ ਲਾ ਛੱਡਿਆ ਈ । ਹੁਣ ਇਹ ਨੁਕਸਾਨ ਭਰੇਗਾ ਕੌਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ