ਰੰਗ ਲਿਆਉਣਾ

- (ਚੰਗਾ ਫਲ ਦੇਣਾ, ਅਸਰ ਕਰਨਾ)

ਤੁਹਾਨੂੰ ਆਪਣੇ ਪਿਤਾ ਲਈ ਫ਼ਖਰ ਕਰਨਾ ਚਾਹੀਦਾ ਹੈ । ਉਨ੍ਹਾਂ ਦੀ ਕਠਿਨ ਸੇਵਾ ਰੰਗ ਲਿਆਵੇਗੀ । ਤੁਸੀਂ ਦਿਨਾਂ ਵਿਚ ਹੀ ਵੇਖੋਗੇ ਕਿ ਸਾਡੇ ਮਜ਼ਦੂਰ ਭਰਾਵਾਂ ਦੇ ਸਾਰੇ ਦੁਖ ਦੂਰ ਹੋ ਜਾਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ