ਰੰਗ ਪੀਲਾ ਹੋ ਜਾਣਾ

- (ਸ਼ਰਮਿੰਦਾ ਹੋਣਾ, ਡਰ ਨਾਲ ਮੂੰਹ ਦਾ ਰੰਗ ਫਿੱਕਾ ਪੈ ਜਾਣਾ)

ਵਾਅਜ਼ ਨੇ ਪਾਦਰੀ ਦੇ ਸਾਹਮਣੇ ਝੂਠ ਬੋਲਿਆ ਤਾਂ ਸਾਹਿਬ ਨੇ ਕਿਹਾ, "ਤੁਮ ਮੌਕੂਫ, ਚਲੇ ਜਾਓ, ਹਮ ਨਾਰਾਜ । ਵਾਅਜ਼ ਤੇ ਭਾਗਣ (ਵਾਅਜ਼ ਦੀ ਪਤਨੀ) ਦਾ ਰੰਗ ਪੀਲਾ ਹੋ ਗਿਆ । ਗਿੱਚੀ ਸੁੱਟ ਕੇ ਜ਼ਰਾ ਪਰੇ ਹੋ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ