ਰੰਗ ਰਲੀਆਂ ਮਨਾਉਣਾ

- (ਜਸ਼ਨ ਉਡਾਣੇ)

ਜਿਨ੍ਹਾਂ ਜਾਤਾਂ ਘਰਾਣਿਆਂ ਵਿੱਚ ਰੋਕ ਚਲੀ ਆਉਂਦੀ ਸੀ, ਉਹ ਲੋਕ ਭੀ ਚੋਰੀ ਛਪੀ ਗਟਾ ਗਟ ਪੀ ਰਹੇ ਹਨ । ਰੰਗ ਰਲੀਆਂ ਮਨਾ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ