ਰੰਗ ਰਸ ਬੱਝਾ ਹੋਣਾ

- (ਸਵਾਦਲਾ ਸਮਾ ਬਣਿਆ ਹੋਣਾ)

ਬੱਸ ਕਰੋ ਯਾਰ, ਛੱਡੋ ਪਰੇ ਇਸ ਨਿਕੰਮੀ ਬਹਿਸ ਨੂੰ। ਏਡਾ ਸੋਹਣਾ ਰੰਗ ਰਸ ਬੱਝਾ ਹੋਇਆ ਸੀ, ਕੀਹ ਤੁਸੀਂ ਲੈ ਬੈਠੇ ਉਂ ਵਿਹਲੀਆਂ ਗੱਲਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ