ਰੰਗ ਉਡ ਜਾਣਾ

- (ਘਬਰਾ ਜਾਣਾ, ਰੰਗ ਫੱਕ ਹੋਣਾ)

ਠਾਣੇਦਾਰ ਨੇ ਚੌਕੀਦਾਰ ਨੂੰ ਡਾਂਟਿਆ--ਬਦਮਾਸ਼ ! ਪਿੰਡ 'ਚ ਖੂਨ ਹੋਵੇ ਤੇ ਪਹਿਰੇਦਾਰ ਨੂੰ ਪਤਾ ਨਾ ਹੋਵੇ । ਸਿਪਾਹੀ ਨੂੰ ਮਾਰਨ ਲਈ ਕਿਹਾ, ਉੱਧਰੋਂ ਅਫਸਰ ਦਾ ਰੰਗ ਉਡਦਾ ਜਾਂਦਾ ਸੀ ਕਿਉਂਕਿ ਕਤਲ ਉਸੇ ਨੇ ਕਰਵਾਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ