ਰੰਗ ਉਘੜਨਾ

- (ਅਸਲਾ ਦਿਸ ਪੈਣਾ)

ਊਸ਼ਾ ਨੂੰ ਪਤੀ ਦਾ ਪਿਆਰ ਜ਼ਰੂਰ ਮਿਲਿਆ, ਪਰ ਜਿਉਂ ਹੀ ਖੋਟੇ ਸਿੱਕੇ ਵਾਂਗ ਉਸ ਪਿਆਰ ਦਾ ਰੰਗ ਉਘੜਨਾ ਸ਼ੁਰੂ ਹੋਇਆ, ਊਸ਼ਾ ਦੀ ਉਹ ਅਰੋਕ ਪਿਆਰ ਲਾਲਸਾ, ਉਸ ਦੇ ਸੀਨੇ ਵਿੱਚ ਹੀ ਨੱਪੀ ਘੁੱਟੀ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ