ਰੰਗ ਵਿਚ ਭੰਗ ਪਾਉਣਾ

- (ਖੁਸ਼ੀ ਵਿੱਚ ਵਿਘਨ ਪੈਣਾ, ਕੋਈ ਦੁਖ ਚਿੰਤਾ ਆ ਬਣਨੀ)

ਮੈਂ ਅੰਤ ਸਮੇਂ ਦਾ ਧਿਆਨ ਕੀਤੀ ਬੈਠਾ ਆਂ। ਹਾਂ ਜੇ ਤੁਸੀਂ ਮਿਲ ਜਾਓ ਤੇ ਦਮ ਸੁਖਾਲਾ ਨਿਕਲੇ । ਦਰਸ਼ਨ ਦੀ ਅਭੁਲਾਖਿਆ ਏ, ਪਰ ਤਦ ਵੀ ਆਪਣੇ ਰੰਗ ਵਿਚ ਭੰਗ ਨਾ ਪਾਉਣਾ । ਰਾਜ਼ੀ ਖੁਸ਼ੀ ਵਸੋਂ ਰਸੋ !

ਸ਼ੇਅਰ ਕਰੋ

📝 ਸੋਧ ਲਈ ਭੇਜੋ