ਰੰਗ ਵਿੱਚ ਰੱਤਾ ਰਹਿਣਾ

- (ਕਿਸੇ ਸਵਾਦ ਜਾਂ ਪਿਆਰ ਵਿਚ ਮਸਤ ਰਹਿਣਾ)

ਪੁੰਨਿਆਂ ਜਿੰਨਾ ਚਿਰ ਉਸ ਦੇ ਕੋਲ ਹੁੰਦੀ, ਬਿਲਕੁਲ ਸੁੰਨ ਸਮਾਧ ਜਿਹਾ ਹੋ ਕੇ, ਕੇਵਲ ਆਪਣੇ ਹੱਥਾਂ ਪੈਰਾਂ ਦੀਆਂ ਉਂਗਲਾਂ ਨਾਲ ਖੇਡਣ ਵਿਚ ਮਸਤ ਰਹਿੰਦਾ ਤੇ ਜਾਂ ਆਪਣੇ ਸਿਰ ਨੂੰ ਸੱਜਿਓਂ ਖੱਬੇ ਤੇ ਖੋਬਿਓ ਸੱਜੇ ਫੋਰਨ ਵਿੱਚ ਮਸਤ ਹੋਇਆ ਕਿਸੇ ਖ਼ੁਦ ਮਸਤੀ ਦੇ ਰੰਗ ਵਿਚ ਰੱਤਾ ਰਹਿੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ