ਰੰਨ ਮਜ਼ੂਰ ਹੋਣਾ

- (ਪਤਨੀ ਦੇ (ਹਰ ਤਰ੍ਹਾਂ) ਆਖੇ ਵਿਚ ਤੁਰਨ ਵਾਲਾ)

ਅੱਜ ਕੱਲ੍ਹ ਤੇਲਣਾਂ ਦਾ ਬੜਾ ਜ਼ੋਰ ਸੀ ; ਜੋ ਉਨ੍ਹਾਂ ਦਾ ਜੀ ਚਾਹੁੰਦਾ ਕਰਦੀਆਂ, ਭੋਲੀ ਉਨ੍ਹਾਂ ਨੂੰ ਰੋਕ ਨਹੀਂ ਸਨ ਸਕਦੇ । ਸਾਰਾ ਸਾਰਾ ਦਿਨ ਘਾਣੀ ਤੇ ਬੈਠੇ ਤੇਲੀ ਰੰਨ-ਮਜੂਰ ਹੋ ਕੇ ਰਹਿ ਗਏ ਸਨ। ਤੇਲਣਾਂ ਲਿਸ਼ਕੀਆਂ ਪੁਸ਼ਕੀਆਂ ਰਹਿੰਦੀਆਂ, ਤੇਲੀ ਮੈਲੇ ਖਲੱਟ ਲੀਰਾਂ ਲਹਦਿਰਾਂ ਵਿਚ ਬਲਦਾਂ ਨੂੰ ਗਾਲ੍ਹ ਕਢਦੇ ਰਹਿੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ