ਰੱਤ ਚੋਣੀ

- (ਮੂੰਹ ਲਾਲ ਸੁਰਖ਼ ਹੋਣਾ)

(ਪਹਿਲਾਂ) ਪਿੰਡੇ ਤੇ ਮਾਸ ਦਾ ਨਾਂ ਨਹੀਂ ਸੀ, ਤੇ ਹੁਣ ਇਉਂ ਜਾਪਦਾ ਏ ਜਿਕਨ ਘੁਲਾਟੀਏ ਹੁੰਦੇ ਨੇ। ਗੱਲ੍ਹਾਂ ਵਿੱਚੋਂ ਰੱਤ ਪਈ ਚੋਂਦੀ ਸੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ