ਰੱਤ ਖੌਲਣ ਲੱਗਣੀ

- (ਬੜਾ ਗੁੱਸਾ ਆ ਜਾਣਾ)

ਕਈਆਂ ਘੰਟਿਆਂ ਦੀ ਉਡੀਕ ਮਗਰੋਂ ਰਾਇ ਸਾਹਿਬ ਨੂੰ ਮੈਨਜਰ ਵੱਲੋਂ ਟੈਲੀਫੂਨ ਆਇਆ ਜਿਸ ਨੇ ਰਾਇ ਸਾਹਿਬ ਦਾ ਲੱਕ ਤੋੜ ਦਿੱਤਾ। ਬਲਦੇਵ ਦਾ ਆਪਣੇ ਉੱਤੇ ਇਹ ਦੂਸਰਾ ਵਾਰ ਹੋਇਆ ਸੁਣ ਕੇ ਰਾਇ ਸਾਹਿਬ ਦੀ ਰੱਤ ਖੌਲਣ ਲੱਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ