ਰੌ ਚੱਲ ਪੈਣੀ

- (ਮਨ ਪ੍ਰੇਰਿਆ ਜਾਣਾ)

ਉਹ ਚਾਹੁੰਦਾ ਸੀ ਕਿ ਗੱਲਾਂ ਗੱਲਾਂ ਵਿੱਚ ਹੀ ਕਿਸੇ ਤਰ੍ਹਾਂ ਪ੍ਰੇਮ ਦੀ ਰੌ ਚੱਲ ਪਵੇ, ਪਰ ਇਸ ਵਿੱਚ ਉਹ ਜ਼ਰਾ ਵੀ ਸਫ਼ਲ ਨਾ ਹੋ ਸਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ