ਰਜ਼ਾ ਵਿੱਚ ਰਾਜ਼ੀ ਹੋਣਾ

- (ਕਿਸੇ ਦੀ ਮਰਜ਼ੀ ਅਨੁਸਾਰ ਹੀ ਤੁਰਨਾ ਤੇ ਇਸ ਵਿੱਚ ਖ਼ੁਸ਼ੀ ਅਨੁਭਵ ਕਰਨੀ)

ਕਦੀ ਕਦੀ ਰੱਜੀ ਦਾ ਜੀਅ ਕਰਦਾ ਨਵਾਬ ਨੂੰ ਕਹੇ ਸਾਰਾ ਦਿਨ ਉਹ ਉਹਦੇ ਕੋਲ ਘਰ ਬੈਠ ਕੇ ਕੱਟੇ ਪਰ ਜਦੋਂ ਉਹ ਸਹਿਜ ਸੁਭਾ ਬਾਹਰ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਤਾਂ ਰੱਜੀ ਚੁੱਪ ਰਹਿੰਦੀ ; ਉਹਦੀ ਰਜ਼ਾ ਵਿਚ ਰਾਜ਼ੀ ਹੋ ਜਾਂਦੀ । ਉਹਨੂੰ ਆਪਣੀ ਮਰਜ਼ੀ ਦੱਸਦੀ ਤੱਕ ਨਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ