ਰੀਝ ਜਾਣਾ

- (ਪਿਆਰ ਪ੍ਰੇਮ ਵਿੱਚ ਫਸ ਜਾਣਾ)

ਇਸ ਮੌਕੇ ਲਈ ਪ੍ਰਭਾ ਦੇਵੀ ਨੇ ਜੋ ਜੋ ਕਰਨ, ਕਹਿਣ ਜਾਂ ਜਿਸ ਤਰ੍ਹਾਂ ਦੀ ਬਣ ਕੇ ਪੇਸ਼ ਹੋਣ ਲਈ ਉਰਵਸ਼ੀ ਨੂੰ ਤਿਆਰ ਕੀਤਾ ਹੋਇਆ ਸੀ : ਉਰਵਸ਼ੀ ਉਸ ਸਾਂਗ ਨੂੰ ਭਰਨ ਵਿਚ ਪੂਰੀ ਉਤਰੀ, ਜਿਸ ਦਾ ਫਲ ਰੂਪ ਪ੍ਰਕਾਸ਼ ਪੂਰੀ ਤਰ੍ਹਾਂ ਉਸ ਉੱਤੇ ਰੀਝ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ