ਰੀਝਾਂ ਵਰ ਆਉਣੀਆਂ

- (ਖਾਹਸ਼ਾਂ ਪੂਰੀਆਂ ਹੋਣੀਆਂ)

ਚਿੱਟਾ ਲਹੂ, ਪੜ੍ਹ ਕੇ ਮੈਨੂੰ ਮੇਰੀਆਂ ਸਾਰੀਆਂ ਰੀਝਾਂ ਵਰ ਆਉਂਦੀਆਂ ਨਜ਼ਰ ਆਈਆਂ। ਮੈਂ ਬੜੇ ਮਾਣ ਤੇ ਨਿਬੱਕਤਾ ਨਾਲ ਇਹ ਗੱਲ ਆਖਣ ਦੀ ਦਲੇਰੀ ਕਰਦਾ ਹਾਂ ਕਿ ਇਹ ਨਾਨਕ ਸਿੰਘ ਦੀ ਉਹ ਅਮਰ ਰਚਨਾ ਹੈ, ਜਿਸ ਉੱਤੇ ਕੋਈ ਵੀ ਸਜੀਵ ਭਾਸ਼ਾ ਮਾਣ ਕਰ ਸਕਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ