ਰਹਿ ਆਉਣੀ

- (ਇੱਜ਼ਤ ਬਣੀ ਰਹਿਣੀ)

ਗੱਲਾਂ ਕਰ ਲੈਣੀਆਂ ਤੇ ਸੌਖੀਆਂ ਨੇ ਕਿ ਵਿਆਹ ਦੀਆਂ ਰਸਮਾਂ ਨਾ ਕਰੋ ਪਰ ਪਤਾ ਉਹਨੂੰ ਹੀ ਲੱਗਦਾ ਏ, ਜਿਹਦੇ ਹੱਡ ਵਰਤੇ। ਹੁਣ ਜਿਹੜਾ ਕੰਮ ਬੰਦਾ ਨਾ ਕਰ ਸਕੇ ਤੇ ਜਿੱਥੋਂ ਨਾ ਰਹਿ ਆਵੇ, ਉੱਥੇ ਫਾਹੇ ਲੱਗ ਕੇ ਮਰ ਜਾਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ