ਰਹਿ ਨਾ ਸਕਣਾ

- (ਕੋਈ ਕੰਮ ਕਰਨੋਂ ਰੁਕ ਨਾ ਸਕਣਾ)

ਮਿੱਤ ਸਿੰਘ ਇਹ ਸੁਣ ਕੇ ਫੇਰ ਨਾ ਰਹਿ ਸਕਿਆ । ਆਖਣ ਲੱਗਾ — ਮੈਂ ਕਿਹਾ ਸੀ ਨਾ ਕਿ ਕੋਈ ਬਾਨਣੂ ਬੰਨ੍ਹੋ ਜੋ ਸਾਨੂੰ ਕਣਕ, ਘਿਉ, ਗੁੜ ਤੇ ਖੰਡ ਸਸਤੀ ਮਿਲੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ